ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇੱਕ ਸਿੱਖ ਕਾਰਕੁਨ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ਾਂ 'ਤੇ ਆਸਟ੍ਰੇਲੀਆ "ਡੂੰਘਾ ਚਿੰਤਤ" ਹੈ। ਇਸ ਦੇ ਨਾਲ ਹੀ ਖੁਲਾਸਾ ਕੀਤਾ ਕਿ ਉਸਨੇ "ਸੀਨੀਅਰ ਪੱਧਰ" 'ਤੇ ਇਹ ਚਿੰਤਾਵਾਂ ਉਠਾਈਆਂ ਹਨ। ਉੱਧਰ ਪ੍ਰਧਾਨ ਮੰਤਰੀ ਐਂਥਨੀ...
