NIA ਨੇ ਕੈਨੇਡਾ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਛੇ ‘ਗੈਂਗਸਟਰ-ਅਤਵਿਾਦੀਆਂ’ ਨੂੰ ਭਗੌੜੇ ਅਪਰਾਧੀ ਕਰਾਰ ਦਿੱਤਾ ਹੈ। ਕੈਨੇਡਾ ਸਥਿਤ ਅਰਸ਼ਦੀਪ ਡਾਲਾ, ਰਮਨਦੀਪ ਸਿੰਘ-ਜੱਜ, ਲਖਬੀਰ ਸੰਧੂ-ਲੰਡਾ ਅਤੇ ਪਾਕਿਸਤਾਨ ਸਥਿਤ ਹਰਵਿੰਦਰ ਸੰਧੂ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਦੇ ਨਾਮ ਸਾਹਮਣੇ ਆਏ ਹਨ।