“ਲਤਾ ਮੰਗੇਸ਼ਕਰ: ਬਾਲੀਵੁੱਡ ਲੀਜੈਂਡ’ ਸ਼ਰਧਾਂਜਲੀ ਸਮਾਗਮ ਦੌਰਾਨ ਲੰਡਨ ਦੇ ਰੌਇਲ ਐਲਬਰਟ ਹਾਲ ਵਿੱਚ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਲਾਈਵ ਪ੍ਰੋਗਰਾਮ ਤੋਂ ਤਕਰੀਬਨ 49 ਸਾਲ ਬਾਅਦ ਇਸ ਇਤਿਹਾਸਕ ਥਾਂ ’ਤੇ ਇੱਕ ਵਾਰ ਫਿਰ ਉਸ ਦੇ ਗੀਤ ਗੂੰਜੇ। ਇਹ ਬੀ.ਬੀ.ਸੀ ਦੇ ਇਕ ਪ੍ਰੋਗਰਾਮ ਦਾ ਹਿੱਸਾ ਹੈ| ‘