ਭਾਰਤ ਵਿਚ ਵਿਰੋਧੀ ਧਿਰ ਦੀਆਂ 26 ਪਾਰਟੀਆਂ ਦੇ ਗੱਠਜੋੜ “I.N.D.I.A.” ਦੀ ਅਗਲੀ ਮੀਟਿੰਗ ਮੁੰਬਈ ਵਿੱਚ 31 ਅਗਸਤ ਅਤੇ 1 ਸਤੰਬਰ ਨੂੰ ਹੋ ਸਕਦੀ ਹੈ। ਇਹ ਮੀਟਿੰਗ ਬੰਗਲੂਰੂ ਮੀਟਿੰਗ ਦੇ ਫਾਰਮੈਟ ਦੇ ਆਧਾਰ ’ਤੇ ਹੋਵੇਗੀ। ਸੂਤਰਾਂ ਮੁਤਾਬਿਕ ਸਾਰੇ ਨੇਤਾਵਾਂ ਨੇ ਤਰੀਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।