ਭਾਰਤੀ ਟੀਮ ਨੇ ਆਖਰੀ ਵਾਰ 29 ਜੁਲਾਈ 1980 ਨੂੰ ਮਾਸਕੋ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਭਾਰਤੀ ਹਾਕੀ ਟੀਮ ਨੇ 1928 ਤੋਂ 1956 ਦਰਮਿਆਨ ਓਲੰਪਿਕ ਖੇਡਾਂ ਵਿੱਚ ਲਗਾਤਾਰ ਛੇ ਸੋਨ ਤਗਮੇ ਜਿੱਤੇ। ਏਸ਼ੀਅਨ ਸ਼ੈਲੀ ਦੀ ਕਲਾਤਮਕ ਹਾਕੀ ‘ਦਾ ਇਹ ਸ਼ਾਨਦਾਰ ਦੌਰ ਐਸਟ੍ਰੋ-ਟਰਫ ਦੇ ਆਉਣ ਨਾਲ ਖ਼ਤਮ ਹੋ ਗਿਆ।