ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ‘‘ਲੋਕਾਂ ਨੂੰ ਡਰਾ ਕਿ ਅਤੇ ਗੁੱਸਾ ਵਧਾਕੇ ਸਮੱਸਿਆ ਦਾ ਹੱਲ ਨਹੀਂ ਹੋਣਾ।” ਟ੍ਰੂਡੋ ਨੇ ਕਿਹਾ ਕਿ ਪੌਲੀਐਵ ਸਿਆਸੀ ਫ਼ਾਇਦੇ ਲਈ ਅਜਿਹਾ ਕਰ ਰਹੇ ਹਨ। ਸੋਮਵਾਰ ਨੂੰ ਟ੍ਰੂਡੋ ਹੈਮਿਲਟਨ ਵਿਚ ਸਨ।