ਝਾਰਖੰਡ, ਸਾਰੀਆ ਥਾਣੇ (ਗਿਰੀਦੀਹ ਜ਼ਿਲਾ) ਦੇ ਇਕ ਪਿੰਡ ’ਚ ਬੀਤੀ ਰਾਤ ਇਕ ਔਰਤ ਨੂੰ ਨਿਰਵਸਤਰ ਕਰਕੇ ਦਰੱਖ਼ਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ । ਪੁਲੀਸ ਨੇ ਪੀੜਤ ਮਹਿਲਾ ਨੂੰ ਬਚਾਇਆ ਅਤੇ ਸਥਾਨਕ ਹਸਪਤਾਲ ਦਾਖਲ ਕਰਵਾਇਆ। ਇਸ ਕੇਸ ਦੇ ਸਬੰਧ ’ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਗਈ।